
2024
201-300 Pages
Paperback
Good Vibes Good Life (Punjabi)
Other Self-Help Books
Vex King
9789394995147
1
Health, Family & Personal Development
punjabi books
Maan Book Store Publication
Punjabi
India
Name : Good Vibes Good Life (Punjabi)
Author : Vex King
Book Format : Paperback
Edition : punjabi books
Genre : Health, Family & Personal Development
ISBN : 9789394995147
Language : Punjabi
Pages : 201-300 Pages
Publish Year : 2024
Publisher : Maan Book Store Publication
Sub Genre : Other Self-Help Books
ਤੁਸੀਂ ਖੁਦ ਨੂੰ ਬਿਹਤਰ ਕਿਵੇਂ ਬਣਾ ਸਕਦੇ ਹੋ? ਤੁਸੀ ਖੁਦ ਨੂੰ ਪਿਆਰ ਕਰਨ ਦੀ ਕਲਾ ਵਿੱਚ ਨਿਪੁੰਨ ਕਿਵੇਂ ਹੋ ਸਕਦੇ ਹੋ? * ਤੁਸੀਂ ਕਿੰਝ ਆਪਣੇ ਮਨ ਵਿੱਚ ਆਉਣ ਵਾਲੇ ਨਕਾਰਤਮਕ ਵਿਚਾਰਾਂ ਨੂੰ ਸਕਾਰਤਮਕ ਵਿਚਾਰਾਂ ਵਿੱਚ ਬਦਲ ਸਕਦੇ ਹੋ? * ਕਿਵੇਂ ਤੁਸੀ ਕਦੇ ਵੀ ਨਾ ਖਤਮ ਹੋਣ ਵਾਲੀ ਖੁਸ਼ੀ ਨੂੰ ਪ੍ਰਾਪਤ ਕਰ ਸਕਦੇ ਹੋ? ਇਸ ਕਿਤਾਬ ਵਿੱਚ ਇੰਸਟਾਗ੍ਰਾਮ ਗੁਰੂ ਵੈਕਸ ਕਿੰਗ ਨੇ ਮਨ ਵਿੱਚ ਉੱਠਣ ਵਾਲੇ ਅਜਿਹੇ ਕਈ ਪ੍ਰਕਾਰ ਦੇ ਸਵਾਲਾਂ ਦੇ ਜਵਾਬ ਦਿੱਤੇ ਹਨ। ਵੈਕਸ ਕਿੰਗ ਅੱਜ ਹਜ਼ਾਰਾਂ ਨੌਜਵਾਨਾਂ ਦੇ ਲਈ ਪ੍ਰੇਰਨਾ ਸਰੋਤ ਬਣ ਚੁੱਕੇ ਹਨ।ਇਸ ਕਿਤਾਬ ਰਾਹੀ ਤੁਸੀ ਵੈਕਸ ਕਿੰਗ ਦੇ ਨਿੱਜੀ ਤਜ਼ਰਬੇ ਅਤੇ ਵਿਸ਼ੇਸ਼ ਗਿਆਨ ਦੇ ਭੰਡਾਰ ਨਾਲ ਜਾਣ ਸਕੋਗੇ ਕਿ ਤੁਸੀ ਆਪਣੀ ਜ਼ਿੰਦਗੀ ਵਿੱਚ ਅੱਗੇ ਕਿਵੇ ਵਧ ਸਕਦੇ ਹੋ।
Country of Origin : India
More Information